SONIA WRITING ZONE
I write what i think
Monday, 8 July 2019
-- झूठ --
-- झूठ --
जब अपनों द्वारा बोला झूठ चुभता है
सच्च मानो हद से ज़्यादा
दिल तभी दुःखता है ।
जब वक्त इन्सान के सब्र को परखता है
तब अपनों के दिल से भी प्यार की जगह
एहसान झलकता है ।
- SoniA
-- ਇੱਕ ਬੁਲਬੁਲਾ --
-- ਇੱਕ ਬੁਲਬੁਲਾ --
ਉਹ ਪਾਣੀ ਤੇ ਮੈਂ ਉਸ 'ਚੋਂ ਹੀ
ਉਠਿਆ ਇੱਕ ਬੁਲਬੁਲਾ,
ਬਸ ਇਹੀ ਹੈ ਰਿਸ਼ਤਾ
ਮੇਰਾ ਉਸ 'ਰੱਬ' ਨਾਲ ।
- SoniA
Tuesday, 2 July 2019
-- ਉਮੀਦ --
-- ਉਮੀਦ --
ਉਮੀਦ ਉਸ ਇਨਸਾਨ ਦੀ ਹੀ ਟੁੱਟਦੀ ਹੈ
ਜੋ ਬਦਲੇ 'ਚ ਉਹੀ ਪਾਉਣ ਦੀ ਚਾਹ ਰੱਖਦਾ ਹੈ
ਜੋ ਉਸ ਨੇ ਕਦੀ ਅਗਲੇ ਦੇ ਮੁਸ਼ਕਿਲ ਵਕਤ 'ਚ ਦਿੱਤਾ ਹੋਵੇ।
- SoniA
-- ਫੈਸਲਾ --
-- ਫੈਸਲਾ --
ਤੁਸੀਂ ਚਾਹੇ ਕਿੰਨਾ ਵੀ ਸੋਚ ਸਮਝ
ਕੇ ਕੋਈ ਫੈਸਲਾ ਕਿਉਂ ਨਾ ਲੈ ਲਵੋ
ਆਖਿਰ 'ਚ ਤੁਹਾਡੇ ਇਸ ਫੈਸਲੇ ਨੂੰ
ਬਹੁਮਤ ਦੇ ਫੈਸਲੇ ਅੱਗੇ
ਝੁੱਕਣਾ ਹੀ ਪੈਂਦਾ ਹੈ।
- SoniA
Newer Posts
Older Posts
Home
Subscribe to:
Posts (Atom)