SONIA WRITING ZONE
I write what i think
Tuesday, 30 April 2019
-- ਮੈਂ ਹਲੇ ਤੱਕ ਟੁੱਟਿਆ ਨਹੀਂ --
-- ਮੈਂ ਹਲੇ ਤੱਕ ਟੁੱਟਿਆ ਨਹੀਂ --
ਬੇਸ਼ਕ ਜ਼ਿੰਦਗੀ ਦੀਆਂ ਉਲਝਣਾਂ ਨੇ
ਮੈਨੂੰ ਹਰ ਪਾਸਿਓਂ ਦੱਬਿਆ ਹੈ,
ਪਰ ਮੇਰੇ ਰੱਬ ਨੇ ਮੈਨੂੰ ਇਸ ਤਰ੍ਹਾ ਸੰਭਾਲਿਆ ਹੈ
ਕਿ ਮੈਂ ਹਲੇ ਤੱਕ ਟੁੱਟਿਆ ਨਹੀਂ ।
Monday, 29 April 2019
-- ज़िन्दगी की सचाई --
-- ज़िन्दगी की सचाई --
आधी बीत गई ज़िन्दगी एक सोच ही सोच में
बाकी बीत जाएगी जो सोचा उसकी खोज में
फिर निकल जाएंगे प्राण एक दिन जिसे खोजा उसकी गोद में।
SoniA#
Thursday, 25 April 2019
-- ਤਕਲੀਫ --
-- ਤਕਲੀਫ --
ਲੋਕਾਂ ਨਾਲੋਂ ਜ਼ਿਆਦਾ ਤਕਲੀਫ
ਖੁਦ ਨੂੰ ਅਸੀਂ ਆਪ ਦਿੰਦੇ ਰਹਿੰਨੇ ਆਂ ,
ਖੁਦ ਹੀ ਉਲਝਾਅ ਕੇ ਖਿਆਲ
ਮੁੜ ਖੁਦ ਸੁਲਝਾਅ ਲੱਭਦੇ ਰਹਿੰਨੇ ਆਂ।
SoniA#
Thursday, 4 April 2019
-- मैने खुदा से कहा --
-- मैने खुदा से कहा --
मैने खुदा से कहा तु मुझे तेरे होने का वजूद तो दे,
फिर क्या!
उसने संघर्श, तकलीफें, रंजिशें दे दीं।
SoniA#
-- तेरी तरकीबें --
-- तेरी तरकीबें --
ऐसे ही नहीं होती मेरे सपनों में हलचल
कुछ तो होंगी तेरी तरकीबें 'खूफिया सी' ।
SoniA#
Monday, 1 April 2019
-- ਆਤਮਾ 'ਤੇ ਪ੍ਰਮਾਤਮਾ --
-- ਆਤਮਾ 'ਤੇ ਪ੍ਰਮਾਤਮਾ --
ਆਤਮਾ 'ਤੇ ਪ੍ਰਮਾਤਮਾ ਦੇ ਰਿਸ਼ਤੇ ਅੱਗੇ
ਦੁਨੀਆ ਦੇ ਸਭ ਰਿਸ਼ਤੇ ਫਿੱਕੇ ਪੈ ਜਾਂਦੇ ਨੇ ,
ਮਨ 'ਚ ਦੱਬੇ ਉਹ ਖਿਆਲ ਵੀ ਬੁਝ ਲੈਂਦਾ
ਜੋ ਖਿਆਲ ਲੋਕਾਂ ਸਾਵੇਂ ਬਿਨਾ ਦੱਸੇ ਰਹਿ ਜਾਂਦੇ ਨੇ ,
ਬਸ ਅਰਦਾਸ ਹੀ ਨਹੀਂ ਆਉਂਦੀ ਕਰਨੀ ਇਕ
ਸ਼ਬਦ ਤਾਂ ਉਂਞ ਨਮੀ ਭਰੇ ਨੈਣ ਵੀ ਬਹੁਤ ਕਹਿ ਜਾਂਦੇ ਨੇ।
SoniA#
Newer Posts
Older Posts
Home
Subscribe to:
Posts (Atom)