Monday, 1 April 2019

-- ਆਤਮਾ 'ਤੇ ਪ੍ਰਮਾਤਮਾ --


-- ਆਤਮਾ 'ਤੇ ਪ੍ਰਮਾਤਮਾ --

ਆਤਮਾ 'ਤੇ ਪ੍ਰਮਾਤਮਾ ਦੇ ਰਿਸ਼ਤੇ ਅੱਗੇ
ਦੁਨੀਆ ਦੇ ਸਭ ਰਿਸ਼ਤੇ ਫਿੱਕੇ ਪੈ ਜਾਂਦੇ ਨੇ ,
ਮਨ 'ਚ ਦੱਬੇ ਉਹ ਖਿਆਲ ਵੀ ਬੁਝ ਲੈਂਦਾ
ਜੋ ਖਿਆਲ ਲੋਕਾਂ ਸਾਵੇਂ ਬਿਨਾ ਦੱਸੇ ਰਹਿ ਜਾਂਦੇ ਨੇ ,
ਬਸ ਅਰਦਾਸ ਹੀ ਨਹੀਂ ਆਉਂਦੀ ਕਰਨੀ ਇਕ
ਸ਼ਬਦ ਤਾਂ ਉਂਞ ਨਮੀ ਭਰੇ ਨੈਣ ਵੀ ਬਹੁਤ ਕਹਿ ਜਾਂਦੇ ਨੇ।
                                 SoniA#

No comments: