Friday 10 May 2019

--ਬਹੁਤ ਤਕਲੀਫ ਦਿੰਦਾ ਏ--


--ਬਹੁਤ ਤਕਲੀਫ ਦਿੰਦਾ ਏ--


ਬਹੁਤ ਤਕਲੀਫ ਦਿੰਦਾ ਏ
ਸੁਪਣਿਆਂ ਦਾ ਉਸੇ ਵੇਲੇ ਬਣ ਕੇ ਉਸੇ ਵੇਲੇ ਟੁੱਟ ਜਾਣਾ
ਦਿਲ 'ਚ ਵੈਰਾਗ ਪੈਦਾ ਕਰਦਾ ਏ
ਹਕੀਕੀਂ ਸੱਚ ਹੋਣ ਤੋਂ ਪਹਿਲੇ ਹੀ ਇਹਨਾਂ ਦਾ ਮੁੱਕ ਜਾਣਾ।
                          SoniA#


--ਸਬਰ--

--ਸਬਰ--

ਜ਼ਿੰਦਗੀ ਹਾਲਾਤ ਹੀ ਅਜਿਹੇ ਉਪਜ ਦਿੰਦੀ ਹੈ
ਕਿ ਬੇ-ਸਬਰੇ ਬੰਦੇ ਕੋਲ ਵੀ ਸਬਰ ਕਰਨ ਤੋਂ ਇਲਾਵਾ
ਦੂਸਰਾ ਕੋਈ ਵਿਕਲਪ ਨਹੀਂ ਰਹਿੰਦਾ।
                   SoniA#

Monday 6 May 2019

-- ਯਕੀਨ ਹੈ ਉਸ ਰੱਬ ਤੇ --


-- ਯਕੀਨ ਹੈ ਉਸ ਰੱਬ ਤੇ --

ਮੈਨੂੰ ਇੰਨਾ ਤੇ ਯਕੀਨ ਹੈ ਉਸ ਰੱਬ ਤੇ ਕਿ ਉਹ ਮੇਰਾ ਸਾਥ ਨਹੀਂ ਛੱਡੇਗਾ,
ਬਸ ਡਰ ਮੈਨੂੰ ਇਸ ਗੱਲ ਦਾ ਕਿ ਸਮਾਂ ਆਉਣ ਤੇ ਕਿਤੇ ਮੈਂ ਹੀ ਹੌਂਸਲਾ ਨਾ ਛੱਡ ਜਾਵਾਂ।
                                                           SoniA#

Thursday 2 May 2019

-- मैने देखा --





-- मैने देखा --

मैने देखा आज कुदरत को भगवान से बात करते,
सूरज को अपने आप उगते अपने आप ढलते,

परिन्दों को सुबह किरणों से मुलाकात करते,
चाँद तारों को बेसबरी से साँझ की राह तकते,

टूटे, सूखे पत्तों को गिला हवा के साथ करते,
फूल और कलियों को एक दूजे के साथ हसते,

खेतों को धूप और बादल का इन्तज़ार करते,
नदिया और किनारों को साथ साथ चलते,
मैने देखा आज कुदरत को भगवान से बात करते।
                              SoniA#

-- दूसरों की परवाह --

Dadicate to Mr. Dawinder Singh Kahlon (uncle)

-- दूसरों की परवाह --

जिन लोगों का मन साफ होता है ना
वो खुद से ज़्यादा दूसरों की परवाह करते हैं।
                             SoniA#

Wednesday 1 May 2019

-- ਮਾਇਆ ਦੀ ਲਾਲਸਾ --

-- ਮਾਇਆ ਦੀ ਲਾਲਸਾ --

ਜਿਹਨਾਂ ਨਿਗਾਹਾਂ 'ਚ ਮਾਇਆ ਦੀ ਲਾਲਸਾ ਭਰੀ ਰਹਿੰਦੀ ਹੈ
ਉਹਨਾਂ ਨਿਗਾਹਾਂ ਨੂੰ ਤੁਹਾਡੀ ਸੁੰਦਰਤਾ, ਵਿਦਵਾਨਤਾ,
ਅੱਛਾਈ, ਸੱਚਾਈ, ਮਿਹਨਤ, ਇਮਾਨਦਾਰੀ
ਅਤੇ ਚੰਗੇ ਗੁਣਾ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ।
                                           SoniA#