Tuesday, 17 November 2020

ਰੀਝਾਂ

ਸਮਝਾਉਣ ਵਾਲੇ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਜਾਂਦੀਆਂ 

ਜਦ ਸਮਝਣ ਵਾਲਾ ਸਮਝਣਾ ਹੀ ਨਾ ਚਾਹੇ,

ਰੀਝਾਂ ਰੱਖਣ ਵਾਲੇ ਦੀਆਂ ਰੀਝਾਂ ਹੀ ਤਬਾਅ ਹੋ ਜਾਂਦੀਆਂ

ਜਦ ਪੁਗਾਉਣ ਵਾਲਾ ਸੁਣਨਾ ਹੀ ਨਾ ਚਾਹੇ...!!
                                -SoniA

No comments: