I write what i think
ਰੱਬ ਤੇ ਮੇਰੇ ਚ ਕੋਈ ਫ਼ਰਕ ਨਹੀਂ,
ਮੈਂ ਇਕ ਘੜੇ ਦੇ ਵਿਚਲੀ space ਹਾਂ ਤੇ ਉਹ ਘੜੇ ਦੇ ਬਾਹਰਲੀ,
ਜਦੋ ਘੜਾ ਟੁੱਟ ਜਾਣਾ ਮੈ ਵੀ ਓਸ ਚ ਰਲ ਕੇ ਉਸ ਵਰਗਾ ਹੋ ਜਾਣਾ
#SoniA