Saturday 27 April 2024

Rabb te main (ਰੱਬ ਅਤੇ ਮੈਂ )

ਰੱਬ ਤੇ ਮੇਰੇ ਚ ਕੋਈ ਫ਼ਰਕ ਨਹੀਂ,

ਮੈਂ ਇਕ ਘੜੇ ਦੇ ਵਿਚਲੀ space ਹਾਂ ਤੇ ਉਹ  ਘੜੇ ਦੇ ਬਾਹਰਲੀ, 

ਜਦੋ ਘੜਾ ਟੁੱਟ ਜਾਣਾ ਮੈ ਵੀ ਓਸ ਚ ਰਲ ਕੇ ਉਸ ਵਰਗਾ ਹੋ ਜਾਣਾ

                                                             #SoniA

                              

                                    



No comments: