Saturday, 29 June 2019

-- ਕਿਸਮਤ 'ਚ ਆਇਆ ਬਦਲਾਅ --



-- ਕਿਸਮਤ 'ਚ ਆਇਆ ਬਦਲਾਅ --

ਕਦੇ ਕਿਸੇ ਦੇ ਹਾਲਾਤ ਸਮਝੇ ਬਿਨਾਂ
ਉਸਦੇ ਰਵੱਈਏ ਤੇ ਟਿੱਪਣੀ ਨਾ ਕਰੋ
ਕਿਉਂਕਿ ਉਸਦੇ ਸੁਭਾਅ 'ਚ ਆਇਆ
ਬਦਲਾਅ ਤਾਂ ਛੇਤੀ ਦਿੱਸ ਪੈਂਦਾ
ਪਰ ਉਸਦੀ ਕਿਸਮਤ 'ਚ ਆਇਆ
ਬਦਲਾਅ ਕੋਈ ਨਹੀਂ ਦੇਖ ਸਕਦਾ।
                           - SoniA

Thursday, 27 June 2019

-- ਸਬਰ ਦੀ ਅੱਗ --

-- ਸਬਰ ਦੀ ਅੱਗ --


ਸਬਰ ਦੀ ਅੱਗ 'ਚ ਤਪਦਾ ਤਪਦਾ ਬੰਦਾ
ਇਕ ਦਿਨ ਇੰਨਾ ਕੁ ਤਪ ਜਾਂਦਾ ਹੈ
ਕਿ ਨਾ ਫਿਰ ਉਸਨੂੰ ਖੁਸ਼ੀ ਮਹਿਸੂਸ ਹੁੰਦੀ ਨਾ ਕੋਈ ਦੁੱਖ
ਨਾ ਹੀ ਕਿਸੇ ਦੀ ਗੱਲ ਚੁੱਭਦੀ ਨਾ ਹੀ ਕਿਸੇ ਦੀ ਚੁੱਪ।
                                           - SoniA

Tuesday, 18 June 2019

--आज की सच्चाई--


--आज की सच्चाई--

आज की सच्चाई यही है
जो अपनी और ख़ुदा की नज़र में सही है,
दूसरों की नज़र में सबसे ज़्यादा ग़लत वही है।
                    -SoniA

Wednesday, 5 June 2019

-- ਜੁਗਤਾਂ --

-- ਜੁਗਤਾਂ --

ਸਿਰ 'ਤੇ ਠੰਡੀਆਂ ਛਾਵਾਂ ਬੇਸ਼ਕ ਨੇ
ਪਰ ਚਲਦੇ ਕਦਮਾਂ ਲਈ ਤਾਂ ਫਿਰ ਵੀ ਧੁੱਪ ਆ,
ਜੁਗਤਾਂ ਨੇ ਸਿੱਧੇ ਰਾਵਾਂ ਨੂੰ ਜਾਣ ਦੀਆਂ
ਪਰ ਜ਼ਿੰਦਗੀ ਟੇਢੇ ਮੇਢੇ ਪੈਂਡਿਆਂ 'ਚ ਖੁਸ਼ ਆ..!!
                                   SoniA#A