Thursday, 27 June 2019

-- ਸਬਰ ਦੀ ਅੱਗ --

-- ਸਬਰ ਦੀ ਅੱਗ --


ਸਬਰ ਦੀ ਅੱਗ 'ਚ ਤਪਦਾ ਤਪਦਾ ਬੰਦਾ
ਇਕ ਦਿਨ ਇੰਨਾ ਕੁ ਤਪ ਜਾਂਦਾ ਹੈ
ਕਿ ਨਾ ਫਿਰ ਉਸਨੂੰ ਖੁਸ਼ੀ ਮਹਿਸੂਸ ਹੁੰਦੀ ਨਾ ਕੋਈ ਦੁੱਖ
ਨਾ ਹੀ ਕਿਸੇ ਦੀ ਗੱਲ ਚੁੱਭਦੀ ਨਾ ਹੀ ਕਿਸੇ ਦੀ ਚੁੱਪ।
                                           - SoniA

No comments: