Saturday, 29 June 2019

-- ਕਿਸਮਤ 'ਚ ਆਇਆ ਬਦਲਾਅ --



-- ਕਿਸਮਤ 'ਚ ਆਇਆ ਬਦਲਾਅ --

ਕਦੇ ਕਿਸੇ ਦੇ ਹਾਲਾਤ ਸਮਝੇ ਬਿਨਾਂ
ਉਸਦੇ ਰਵੱਈਏ ਤੇ ਟਿੱਪਣੀ ਨਾ ਕਰੋ
ਕਿਉਂਕਿ ਉਸਦੇ ਸੁਭਾਅ 'ਚ ਆਇਆ
ਬਦਲਾਅ ਤਾਂ ਛੇਤੀ ਦਿੱਸ ਪੈਂਦਾ
ਪਰ ਉਸਦੀ ਕਿਸਮਤ 'ਚ ਆਇਆ
ਬਦਲਾਅ ਕੋਈ ਨਹੀਂ ਦੇਖ ਸਕਦਾ।
                           - SoniA

No comments: