Wednesday 27 November 2019

ਤੇਰੀ ਰਜ਼ਾ ਮੇਰੀ ਤਮੰਨਾ

ਹੇ ਵਾਹਿਗੁਰੂ!
ਜੋ ਹੋਵੇ ਤੇਰੀ ਰਜ਼ਾ ਓਹੀ ਹੋਵੇ ਮੇਰੀ ਤਮੰਨਾ
ਤੂ ਜਿਹਨੂੰ ਆਖੇ ਗ਼ਲਤ ਓਨੂੰ ਗ਼ਲਤ ਮੰਨਾ
ਤੂ ਜਿਧਰ ਆਖੇ ਸਹੀ ਓਸੇ ਰਸਤੇ ਚੱਲਾਂ।
                - SoniA

No comments: