Friday, 27 December 2019

-- ਲੋਕ ਬਦਲਦੇ ਨਹੀਂ --

ਬਣਾਅ ਮਗਰੂਰੀ ਨੂੰ ਮਜਬੂਰੀ
ਖਾ ਰਿਸ਼ਤਿਆਂ ਚੋਂ ਲੋਕ ਵਿਸ਼ਵਾਸ ਜਾਂਦੇ ਆ,
ਕਰਨ ਨਾਲ ਖੜਣ ਦੇ ਦਾਅਵੇ
ਮਗਰੋਂ ਕਰ ਵੱਖੋ ਵੱਖ ਰਾਹ ਜਾਂਦੇ ਆ,
ਇੱਥੇ ਹੋਲੀ ਹੋਲੀ ਫਿੱਕੇ
ਹੋ ਗੂੜੇ ਤਾਲੂਕਾਤ ਜਾਂਦੇ ਆ,
ਦਿਲਾ! ਲੋਕ ਬਦਲਦੇ ਨਹੀਂ
ਬਦਲ ਤਾਂ ਜਜ਼ਬਾਤ ਜਾਂਦੇ ਆ...
                    - SoniA


No comments: