Tuesday 26 February 2019

-- ਪ੍ਰਮੇਸ਼ਵਰ --

-- ਪ੍ਰਮੇਸ਼ਵਰ --

ਕਹਿੰਦੇ! ਦੇਵਤਿਆਂ ਤੋਂ ਮੰਗੋ ਤਾਂ ਮਨੋਕਾਮਨਾ ਪੂਰੀ ਹੋ ਜਾਵੇਗੀ
ਪਰ ਧਰਮ ਪੋਥੀਆਂ ਤਾਂ ਇਹ ਦੱਸਦੀਆਂ ਨੇ ਕਿ ਦੇਵਤੇ ਤਾਂ ਖੁਦ
ਉਸ ਦੇਵਿਆਂ ਦੇ ਦੇਵਤਾ, ਪ੍ਰਭੂਆਂ ਦੇ ਪ੍ਰਭੂ, ਸਰਬਵਿਆਪੀ
ਅਤੇ ਸਰਵ-ਸ਼ਕਤੀਮਾਨ ਪ੍ਰਮੇਸ਼ਵਰ ਦੇ ਮਹੁਥਾਜ ਨੇ।
                                     
                                          SoniA#

Friday 22 February 2019

-- ਹਾਲਾਤ --

-- ਹਾਲਾਤ --

ਜਿੱਥੇ ਹਾਲਾਤ ਨਾ ਬਦਲਣ
ਉੱਥੇ ਫਿਰ ਜਜ਼ਬਾਤ ਬਦਲ ਜਾਂਦੇ ਨੇ..!!
                            SoniA#

Wednesday 20 February 2019

-- ਮੁਸ਼ਕਿਲ ਹਾਲਾਤ --

-- ਮੁਸ਼ਕਿਲ ਹਾਲਾਤ --


ਕਈ ਵਾਰ ਪ੍ਰਮਾਤਮਾ ਜਾਣਬੁੱਝ ਕੇ
ਸਾਨੂੰ ਮੁਸ਼ਕਿਲ ਹਾਲਾਤ 'ਚ ਰੱਖਦਾ ਹੈ
ਤਾਂ ਕਿ ਅਸੀ ਉਸਦਾ ਸਾਥ ਸਾਡੇ ਨਾਲ
ਮਹਿਸੂਸ ਕਰ ਸਕੀਏ..!!
                           SoniA#

Tuesday 19 February 2019

-- 'ਮਾਲਕ' ਦੇ ਸਾਥ ਦੀ ਸੁਗੰਧ --


-- 'ਮਾਲਕ' ਦੇ ਸਾਥ ਦੀ ਸੁਗੰਧ --

ਜਦੋਂ ਚਾਰੇ ਦਿਸ਼ਾਵਾਂ 'ਚੋਂ ਤੁਹਾਨੂੰ
ਉਸ 'ਮਾਲਕ' ਦੇ ਸਾਥ ਦੀ ਸੁਗੰਧ ਆਉਣ ਲੱਗ ਜਾਏ
ਤਾਂ ਸਮਝ ਲਓ
ਕਿ ਉਹ ਦਰਵਾਜੇ ਖੁਲ ਗਏ ਨੇ ਜਿਹਨਾਂ ਦੇ ਖੁੱਲਣ ਦੀ
ਤੁਸੀਂ ਕਦੇ ਉਮੀਦ ਤੱਕ ਵੀ ਨਾ ਕੀਤੀ ਹੋਵੇ..!!
                                            SoniA#
                                                

Monday 18 February 2019

-- ਹੇ ਵਾਹਿਗੁਰੂ ਜੀ! --

-- ਹੇ ਵਾਹਿਗੁਰੂ ਜੀ! --

ਹੇ ਵਾਹਿਗੁਰੂ ਜੀ! ਇੰਨਾ ਕੁ ਪੱਕਾ ਵਿਸ਼ਵਾਸ ਕਰ ਦਿਓ ਮੇਰਾ ਤੁਹਾਡੇ ਤੇ
ਕਿ ਇੱਕ ਦਿਨ ਲੋਕਾਂ ਨੂੰ ਵਿਸ਼ਵਾਸ ਹੋ ਜਾਏ ਮੇਰੇ ਇਸ ਵਿਸ਼ਵਾਸ ਤੇ..!!
                                        SoniA#

Thursday 14 February 2019

-- ਮਿੱਟੀ ਦਾ ਭਾਂਡਾ --

-- ਮਿੱਟੀ ਦਾ ਭਾਂਡਾ --

ਜਿਵੇਂ ਮਿੱਟੀ ਦਾ ਭਾਂਡਾ ਬਣਨ ਤੋਂ ਪਹਿਲੇ
ਘੁੰਮ ਘੁੰਮ ਕੇ ਕਈ ਆਕਾਰ ਬਦਲਦਾ ਹੈ
ਉਂਵੇਂ ਹੀ ਇਨਸਾਨ ਵੀ
ਇਕ ਚੰਗਾ ਇਨਸਾਨ ਬਣਨ ਤੋਂ ਪਹਿਲੇ
ਕਈ ਕਿਰਦਾਰ ਬਦਲਦਾ ਹੈ।
                             SoniA#

Wednesday 13 February 2019

-- ਗੱਲ ਇਹ ਹੈ ਕਿ --

-- ਗੱਲ ਇਹ ਹੈ ਕਿ --

ਨਿੱਕੀਆਂ ਨਿਕੀਆਂ ਗੱਲਾਂ
ਨੋਟ ਤਾਂ ਹਰ ਕੋਈ ਕਰ ਲੈਂਦਾ ,
ਪਰ ਗੱਲ ਇਹ ਹੈ ਕਿ
ਕੋਈ ਵਿਅਕਤ ਕਰ ਜਾਂਦਾ
ਤੇ ਕੋਈ ਆਪਣੇ ਹੀ ਅੰਦਰ
ਕਿਤੇ ਲੁਪਤ ਕਰ ਜਾਂਦਾ..!!
                         SoniA#

Tuesday 5 February 2019

-- ਤੇਰਾ ਸਾਥ 'ਖ਼ੁਦਾ' --

-- ਤੇਰਾ ਸਾਥ 'ਖ਼ੁਦਾ' --
ਮੇਰੇ ਜ਼ਿੰਦਗੀ ਨਾਮੇ ਸਫ਼ਰ 'ਚ 'ਖ਼ੁਦਾ' ਤੇਰੀ ਲੋੜ ਏ ਮੈਨੂੰ
ਹਮਸਫ਼ਰ ਦੀ ਤਰ੍ਹਾਂ,
ਤੇਰਾ ਸਾਥ ਮੇਰੇ ਦਰਦ 'ਚ ਦਿੰਦਾ ਸਕੂਨ ਜਿਹਾ ਮੈਨੂੰ
ਹਮਦਰਦ ਦੀ ਤਰ੍ਹਾਂ..!!
                         SoniA#

Monday 4 February 2019

-- शुक्र्गुज़ार --

-- शुक्र्गुज़ार --

तु तेरी इबादत मेरे जीवन की
एक सबसे बड़ी रिवायत लिख दे
हर पल हर वक्त रहुं शुक्र्गुज़ार मैं तेरी  
तु मेरी ज़ुबाँ पे 'ख़ुदा'
बस इतनी सी इनायत लिख दे..!!

Saturday 2 February 2019

-- ऐ राही --

 -- ऐ राही --

चलता चल ऐ राही
भुला के दर्द-ए-दिल तु सारे
 मत देख कोई ख्वाब
अन्जान नज़रों के सहारे
पराए हैं लोग यहाँ पराई इनकी बातें
एक दिन यही फेरेंगे निगाह
जो आज साथ हैं तुम्हारे...!!
                           SoniA#

-- ख़ुदा तेरे बिना --

-- ख़ुदा तेरे बिना --

ख़ुदा तु मुझे बिना बताए मुझसे दूर न हुआ कर
तेरे बिना मुझे मुझमें
मेरा किरदार भूल जाता है..!!
                              SoniA#

-- ਮੇਰੇ ਵਾਕਿਫ਼ --

-- ਮੇਰੇ ਵਾਕਿਫ਼ --

ਖਾਸ ਮੇਰੇ ਲਈ ਓਹੀ ਨੇ ਜੋ ਮੇਰੇ ਆਪਣੇ ਨੇ
ਮੈਂ ਮੇਰੀ ਜ਼ਿੰਦਗੀ 'ਚ
ਲੋਕਾਂ ਦੀ ਜ਼ਿਆਦਾ ਭੀੜ ਨਹੀਂ ਰੱਖੀ
ਮੇਰੇ ਵਾਕਿਫ਼ ਨੇ ਬਸ ਗਿਣੇ ਚੁਣੇ ਲੋਕ
ਮੈਂ ਰਾਹ ਜਾਂਦੇ ਨਾਲ ਸਾਂਝ ਪਾਉਣ ਦੀ
ਕਦੇ ਰੀਝ ਨਹੀਂ ਰੱਖੀ...!!
                                SoniA#