Wednesday, 13 February 2019

-- ਗੱਲ ਇਹ ਹੈ ਕਿ --

-- ਗੱਲ ਇਹ ਹੈ ਕਿ --

ਨਿੱਕੀਆਂ ਨਿਕੀਆਂ ਗੱਲਾਂ
ਨੋਟ ਤਾਂ ਹਰ ਕੋਈ ਕਰ ਲੈਂਦਾ ,
ਪਰ ਗੱਲ ਇਹ ਹੈ ਕਿ
ਕੋਈ ਵਿਅਕਤ ਕਰ ਜਾਂਦਾ
ਤੇ ਕੋਈ ਆਪਣੇ ਹੀ ਅੰਦਰ
ਕਿਤੇ ਲੁਪਤ ਕਰ ਜਾਂਦਾ..!!
                         SoniA#

No comments: