Saturday, 2 February 2019

-- ਮੇਰੇ ਵਾਕਿਫ਼ --

-- ਮੇਰੇ ਵਾਕਿਫ਼ --

ਖਾਸ ਮੇਰੇ ਲਈ ਓਹੀ ਨੇ ਜੋ ਮੇਰੇ ਆਪਣੇ ਨੇ
ਮੈਂ ਮੇਰੀ ਜ਼ਿੰਦਗੀ 'ਚ
ਲੋਕਾਂ ਦੀ ਜ਼ਿਆਦਾ ਭੀੜ ਨਹੀਂ ਰੱਖੀ
ਮੇਰੇ ਵਾਕਿਫ਼ ਨੇ ਬਸ ਗਿਣੇ ਚੁਣੇ ਲੋਕ
ਮੈਂ ਰਾਹ ਜਾਂਦੇ ਨਾਲ ਸਾਂਝ ਪਾਉਣ ਦੀ
ਕਦੇ ਰੀਝ ਨਹੀਂ ਰੱਖੀ...!!
                                SoniA#

No comments: