SONIA WRITING ZONE
I write what i think
Tuesday, 26 February 2019
-- ਪ੍ਰਮੇਸ਼ਵਰ --
-- ਪ੍ਰਮੇਸ਼ਵਰ --
ਕਹਿੰਦੇ! ਦੇਵਤਿਆਂ ਤੋਂ ਮੰਗੋ ਤਾਂ ਮਨੋਕਾਮਨਾ ਪੂਰੀ ਹੋ ਜਾਵੇਗੀ
ਪਰ ਧਰਮ ਪੋਥੀਆਂ ਤਾਂ ਇਹ ਦੱਸਦੀਆਂ ਨੇ ਕਿ ਦੇਵਤੇ ਤਾਂ ਖੁਦ
ਉਸ ਦੇਵਿਆਂ ਦੇ ਦੇਵਤਾ, ਪ੍ਰਭੂਆਂ ਦੇ ਪ੍ਰਭੂ, ਸਰਬਵਿਆਪੀ
ਅਤੇ ਸਰਵ-ਸ਼ਕਤੀਮਾਨ ਪ੍ਰਮੇਸ਼ਵਰ ਦੇ ਮਹੁਥਾਜ ਨੇ।
SoniA#
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment