ਜਿਥੇ ਜਿਥੇ ਦਿਲ ਦੀ ਚੱਲੀ ਆ
ਮੈਂ ਉਥੇ ੳਹਦੀ ਹਰ ਗੱਲ ਮੰਨੀ ਆ ••••
ਘੱਟੋ ਘੱਟ ਮੈਨੂੰ ਇਹ ਤਾਂ ਤਸੱਲੀ ਆ
ਕਿ ਝੂਠੇ ਸਾਥ ਨਾਲੋਂ ਬਹਿਤਰ ਮੈਂ ਇਕੱਲੀ ਹਾਂ ••••
ਕਿਸੇ ਦੀ ਗੁਲਾਮ ਨਹੀ,
ਮਤਲਬੀ ਲੋਕਾਂ ਦੀ ਮਹੁਤਾਜ ਨਹੀ ••••
ਗਮ ਦੀ ਕੋਈ ਬਾਤ ਨਹੀ
ਚਲੋ ਇਹ ਆਜ਼ਮਾਇਸ਼ਾਂ ਦੀ ਸ਼ੁਰੂਆਤ ਸਹੀ ••••
ਬਸ ਇੱਕ ਮੰਜ਼ਿਲ ਦੀ ਉਡੀਕ ਐ
ਦੇਖੋ ੳ ਵੀ ਮਿਲਦੀ ਕਦੋਂ ਤੀਕ ਐ ••••
ਜੇ ਅੱਜ ਦਿਲ ਜ਼ਰਾ ਸ਼ਰੀਫ ਐ
ਤਾਂ ੳਹ ਵੀ ਰੱਬ ਦੀ ਹੀ ਤਾਰੀਫ ਐ ••••
SoniA#
No comments:
Post a Comment