ਜਦੋਂ ਵਕਤ ਦੇ ਨਾਲ ਬਦਲ ਜਾਂਦੇ ਨੇ ਹਾਲਾਤ
ੳਦੋਂ ਚੰਗੇ ਤੋ ਚੰਗੇ ਇਨਸਾਨ ਰੁਲ ਜਾਂਦੇ ਨੇ॰॰॰॰
ਲੋਕੀਂ ਇੱਥੇ ਲਾ ਉੱਚਿਆਂ ਸੰਗ ਯਾਰੀ
ਮਗਰੋਂ ਮਾੜੇ ਬੰਦੇ ਦਾ ਸਾਥ ਭੁਲ ਜਾਂਦੇ ਨੇ॰॰॰॰
ਸਮਝਣਾ ਔਖਾ ਏ ਮੰਜ਼ਿਲ ਵੱਲ ਜਾਂਦੇ ਰਾਹਾਂ ਨੂੰ
ਖਿਆਲ ਵੀ ਨਾ ਹੋਵੇ ਜਿਧਰ ਨੂੰ ਜਾਣ ਦਾ
ਅਕਸਰ ਇਹ ਰਸਤੇ ੳਧਰ ਨੂੰ ਮੁੜ ਜਾਂਦੇ ਨੇ॰॰॰॰
ਖੈਰ! ਤੂੰ ਤਾ ਦਿਲਾ ਕਰੀਂ ਹੀ ਨਾ ਜ਼ਹਮਤ
ਕਦੀ ਆਪਣਾ ਹਾਲ ਸੁਨਾੳਣ ਦੀ
ਕਿਉਂਕਿ ਤੇਰੇ ਕੋਲੋਂ ਬਦੋਬਦੀ
ਲੁਕੇ ਹੋਏ ਜਜ਼ਬਾਤ ਖੁੱਲ ਜਾਂਦੇ ਨੇ॰॰॰॰
SoniA#
ੳਦੋਂ ਚੰਗੇ ਤੋ ਚੰਗੇ ਇਨਸਾਨ ਰੁਲ ਜਾਂਦੇ ਨੇ॰॰॰॰
ਲੋਕੀਂ ਇੱਥੇ ਲਾ ਉੱਚਿਆਂ ਸੰਗ ਯਾਰੀ
ਮਗਰੋਂ ਮਾੜੇ ਬੰਦੇ ਦਾ ਸਾਥ ਭੁਲ ਜਾਂਦੇ ਨੇ॰॰॰॰
ਸਮਝਣਾ ਔਖਾ ਏ ਮੰਜ਼ਿਲ ਵੱਲ ਜਾਂਦੇ ਰਾਹਾਂ ਨੂੰ
ਖਿਆਲ ਵੀ ਨਾ ਹੋਵੇ ਜਿਧਰ ਨੂੰ ਜਾਣ ਦਾ
ਅਕਸਰ ਇਹ ਰਸਤੇ ੳਧਰ ਨੂੰ ਮੁੜ ਜਾਂਦੇ ਨੇ॰॰॰॰
ਖੈਰ! ਤੂੰ ਤਾ ਦਿਲਾ ਕਰੀਂ ਹੀ ਨਾ ਜ਼ਹਮਤ
ਕਦੀ ਆਪਣਾ ਹਾਲ ਸੁਨਾੳਣ ਦੀ
ਕਿਉਂਕਿ ਤੇਰੇ ਕੋਲੋਂ ਬਦੋਬਦੀ
ਲੁਕੇ ਹੋਏ ਜਜ਼ਬਾਤ ਖੁੱਲ ਜਾਂਦੇ ਨੇ॰॰॰॰
SoniA#
No comments:
Post a Comment