Friday, 27 April 2018

ਸ਼ਾਇਰੀ

ਹਰ ਲਫ਼ਜ਼ ਵਿਚ ਮੈਂ ਆਪਣੇ
ਦਿਲ ਦਾ ਹਾਲ ਸੁਣਾਇਆ ਏ
ਦੂਰੋਂ ਤਾਂ ਹਰ ਕੋਈ ਆਪਣਾ ਜਾਪੇ
ਜ਼ਰਾ ਨੇੜੇ ਹੋ ਕੇ ਦੇਖ
ਇਥੇ ਹਰ ਕੋਈ ਪਰਾਇਆ ਏ
ਦੁਨਿਆਂ ਦੇ ਫਰੇਬ ਤਮਾਸ਼ੇ ਨੂੰ
ਮੈਂ ਆਪਣੇ ਲਫ਼ਜ਼ਾਂ ਨਾਲ ਸਮਝਾਇਆ ਏ
ਮੂੰਹੋਂ ਸੁਣਾੳਣ ਨਾਲ ਸ਼ਾਇਦ
ਮੇਰੀ ਗੱਲ ਚੁੱਭੇ ਗੀ
ਇਸੇ ਲਈ ਮੈਂ ਕਲਮ ਤੇ ਜ਼ੋਰ ਪਾਇਆ ਏ
ਜ਼ੁਬਾਨੋਂ ਬਿਆਨ ਕਰਨਾ ਔਖਾ ਏ
ਤਾਂ ਹੀ ਤਾਂ ਮੈਂ ਸ਼ਾਇਰੀ ਨੂੰ
ਬਹਾਨਾ ਬਣਾਇਆ ਏ !!
                         SoniA#

No comments: